ਇਹ ਉਹ ਦਵਾਖਾਨਾ ਹੈ ਜਿਥੋਂ ਅੱਜ ਤੱਕ ਕੋਈ ਵੀ ਬੰਦਾ ਮਾਯੂਸ ਨਹੀ ਹੋਇਆ. 60-70 ਸਾਲ ਦੇ ਬਾਬਿਆਂ ਨੂੰ ਸਾਡਾ ਦੇਸੀ ਟੌਨਿਕ ਨਵੇਂ ਸਿਰਿੳਂ ਜਵਾਨ ਬਣਾ ਦਿੰਦਾ ਹੈ. ਡਾਕਟਰ ਜੀ ਨੇ ਮਰਨ ਉਪਰਾਂਤ ਆਪਣੇ ਨੇਤਰ ਦਾਨ ਕਰਨ ਦਾ ਐਲਾਨ ਕੀਤਾ ਹੋਇਆ ਹੈ
ਜਾਣ ਪਛਾਣ:

ਡਾ: ਪ੍ਰਿਤਪਾਲ ਸਿੰਘ

(ਆਯੁਰਵੈਦਿਕ ਰਤਨ)

ਡਾਕਟਰ ਪ੍ਰਿਤਪਾਲ ਸਿੰਘ - ਇੱਕ ਵੱਡਮੁੱਲੀ ਸਖਸ਼ੀਅਤ ਜਿਨਾਂ ਨੇ ਪਿਛਲੇ 28 ਸਾਲਾਂ ਤੋਂ ਸਮੇਂ ਸਮੇਂ ਤੇ ਸਮਾਜ ਸੇਵਾ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਦਿੱਤਾ ਹੈ ਅਤੇ ਸਮਾਜ ਵਿੱਚ ਫੈਲ ਰਹੀਆਂ ਕੁਰੀਤੀਆਂ ਵਿਰੁੱਧ ਉਹਨਾਂ ਦੀ ਲੜਾਈ ਜਾਰੀ ਹੈ ਭਾਵੇਂ ਕਿ ਉਹ ਨਸ਼ੇ ਵਿਰੁੱਧ ਹੋਵੇ ਜਾਂ ਫਿਰ ਭਰੂਣ ਹੱਤਿਆ ਜਾਂ ਦਹੇਜ ਵਿਰੋਧੀ |

ਡਾਕਟਰ ਪ੍ਰਿਤਪਾਲ ਸਿੰਘ ਗਰੀਬ ਅਤੇ ਲੋੜਵੰਦ ਲੜਕੀਆਂ ਵਾਸਤੇ ਵੀ ਬਹੁਤ ਹੀ ਸ਼ਲਾਘਾਯੋਗ ਉਪਰਾਲੇ ਕਰਦੇ ਰਹਿੰਦੇ ਹਨ ਜਿਵੇਂ ਕਿ ਉਹਨਾਂ ਦੀ ਪੜ੍ਹਾਈ ਲਈ ਮਦਦ ਕਰਨੀ ਅਤੇ ਉਹਨਾਂ ਨੂੰ ਆਪਣੇ ਪੈਰਾਂ ਉਪਰ ਖੜੇ ਹੋਣ ਦਾ ਮੌਕਾ ਦੇਣਾ | ਵਧੇਰੇ ਜਾਣਕਾਰੀ . . .


ਇਸਤਰੀ ਜਾਤੀ ਮਹਾਨ ਕਿਉ ਹੈਂ ?

ਡਾਕਟਰ ਪ੍ਰਿਤਪਾਲ ਸਿੰਘ ਦੇ ਵਿਚਾਰ ਪੜ੍ਹੋ ਅਤੇ ਅਪਨਾਓ .
ਮਾਈ ਭਾਗੋ ਜੀ

 • ਸਾਨੂੰ ਨੋਂ ਮਹੀਨੇ ਤਕ ਗਰਭ ਚ ਰੱਖ ਕੇ ਅਤੇ ਫਿਰ ਅਤਿ ਦੀ ਪੀੜਾ ਸਹਿ ਕੇ ਸਾਨੂੰ ਇਸ ਦੁਨੀਆਂ ਚ ਲੈ ਕੇ ਆਉਣ ਵਾਲੀ ਮਾਂ ਇਸਤਰੀ ਹੈ. ਬੱਚੇ ਨੂੰ ਆਪਣਾ ਨੀਰ ਪਿਲਾ ਕੇ ਮਜਬੂਤ ਬਨਉਿਣ ਵਾਲੀ ਵੀ ਇਸਤਰੀ ਹੀ ਹੈ .
 • ਸਾਨੂੰ ਇਕ ਕੀੜੇ ਤੋਂ ਇਨਸਾਨ ਬਨਾਉਣ ਵਾਲੀ ਵੀ ਮਾਂ ਵੀ ਇਸਤਰੀ ਹੈ
 • ਚੋਵੀ ਘੰਟੇ ਆਪਣੇ ਵੀਰ ਦੀ ਸੁਖ ਮੰਗਣ ਵਾਲੀ ਭੈਣ ਵੀ ਇਸਤਰੀ ਹੈ .
 • ਸਾਨੂੰ ਸਰੀਰਕ ਅਤੇ ਮਾਨਸਿਕ ਸੁੱਖ ਦੇਣ ਵਾਲੀ ਪਤਨੀ ਵੀ ਇਸਤਰੀ ਹੈ .
 • ਮਰਦ ਦੀ ਹਰ ਕਾਮਯਾਬੀ ਅਤੇ ਪ੍ਰਾਪਤੀ ਦੇ ਪਿੱਛੇ ਵੀ ਪਤਨੀ ਭਾਵ ਇਸਤਰੀ ਦਾ ਹੀ ਯੋਗਦਾਨ ਹੁੰਦਾ ਹੈ .
 • ਪਤੀ ਦੇ ਹਰ ਦੁੱਖ ਨੂੰ ਵੰਡ ਲੈਣ ਵਾਲੀ ਵੀ ਇਸਤਰੀ ਹੀ ਹੈ .
 • ਝਾਂਸੀ ਦੀ ਰਾਣੀ ਲਕਸ਼ਮੀ ਬਾਈ

 • ਮਰਦ ਨੂੰ ਸੰਤਾਨ ਦੇਣ ਵਾਲੀ ਵੀ ਇਸਤਰੀ ਹੀ ਹੈ .
 • ਪਤੀ ਤੋਂ ਕੁੱਟ ਖਾ ਕੇ ਵੀ ਸ਼ਿਕਵਾ ਨਾ ਕਰਨ ਵਾਲੀ ਇਸਤਰੀ ਜਾਤੀ ਹੀ ਹੈ .
 • ਇਸਤਰੀ ਜਾਤੀ ਉਤੇ ਵਹਿਸ਼ੀਆਨਾ ਜ਼ੁਲਮ ਕਰਕੇ ਵਾਲੇ ਇਨਸਾਨ ਨਹੀਂ ਹੈਵਾਨ ਹੁੰਦੇ ਹਨ.
 • ਸਾਨੂੰ ਸਭ ਨੂੰ ਪਹਿਲਾ ਇਸਤਰੀ ਜਾਤੀ ਦੀ ਇੱਜ਼ਤ ਆਬਰੂ ਦੀ ਰੱਖਿਆ ਲਈ ਹਮੇਸ਼ਾਂ ਤਾਤਭਰ ਰਹਿਣਾ ਚਾਹੀਦਾ ਹੈ .
 • ਮੈਂ ਹਰ ਵਲੇ ਆਪਣੀ ਹਰੇਕ ਅਜਿਹੀ ਭੈਣ ਦੇ ਨਾਲ ਹਰ ਸਹਾਇਤਾ ਲਈ ਖੜ੍ਹਾ ਹਾਂ ਜਿੱਸ ਦਾ ਪਤੀ ਅਤੇ ਸੁਹਰੇ ਪਰਿਵਾਰ ਵਲੋਂ ਤ੍ਰਿਸਕਾਰ ਹੋਇਆ ਹੈ .
 • ਜਿਸ ਸਮਾਜ ਚ ਇਸਤਰੀ ਜਾਤੀ ਦਾ ਸਤਿਕਾਰ ਨਹੀਂ ਹੁੰਦਾ ਉਹ ਸਮਾਜ ਬਰਬਾਦ ਹੋ ਜਾਂਦੇ ਹਨ . ਆਓ ਇਸਤਰੀ ਜਾਤੀ ਪ੍ਰਤੀ ਆਪਣੇ ਫਰਜ ਪਹਿਚਾਣੀਏ.

 • ਡਾਕਟਰ ਪ੍ਰਿਤਪਾਲ ਸਿੰਘ ਸਮਾਜਸੇਵਕ
  Mobile No:
  0091 98767 10211, 0091 98556 51851
  img
  ਸੰਭੋਗ ਕਰਨ ਦੀ ਇੱਛਾ ਨਾ ਹੋਣਾ (ਨਪੁਂਸਕਤਾ)

  ਜੀਵਨਸਾਥੀ ਦੇ ਨਾਲ ਇੱਛਾ ਹੁੰਦੇ ਹੋਏ ਵੀ ਲਿੰਗ ਚ ਸਖ਼ਤਾਈ ਨਾ ਆਉਣਾ, ਜੇ ਲਿੰਗ ਚ ਸਖ਼ਤਾਈ ਆ ਵੀ ਜਾਵੇ ਤਾਂ ਵੀਰਜ ਦਾ ਜਲਦੀ ਨਿਕਲ ਜਾਣਾ, ਜੇ ਪੂਰੀ ਤਰਾਂ ਨਾਲ ਸਾਥੀ ਨੂੰ ਸੰਤੁਸ਼ਟ ਨਾ ਕਰ ਸਕਣਾ ਇਸ ਨਾਲ ਵੀ ਜਿੰਦਗੀ ਨਸ਼ਟ ਹੋਣ ਦੇ ਨੇੜੇ ਪਹੁੰਚ ਜਾਂਦੀ ਹੈ. ਪੂਰੀ ਤਰਾਂ ਨਾਲ ਜਿੰਦਗੀ ਚ ਲਿੰਗ ਚ ਸਖ਼ਤਾਈ ਨਾ ਆਉਣਾ, ਜੇ ਲਿੰਗ ਚ ਸਖ਼ਤਾਈ ਆ ਵੀ ਜਾਵੇ ਤਾਂ ਜਿਆਦਾ ਦੇਰ ਤੱਕ ਲਿੰਗ ਚ ਸਖ਼ਤਾਈ ਦਾ ਨਾ ਰਹਿਣਾ.

  ਕਿਸੇ ਲੰਬੀ ਬਿਮਾਰੀ ਤੋਂ ਬਾਦ ਜਾਂ ਕਿਸੇ ਸੱਟ ਲੱਗਣ ਦੇ ਕਾਰਨ ਬਚਪਨ ਦੀਆਂ ਗ਼ਲਤੀਆਂ , ਨਸ਼ੇ ਅਤੇ ਸ਼ਰਾਬ ਦੀ ਵਰਤੋਂ ਅਤੇ ਸ਼ੁਗਰ ਰੋਗਾਂ ਕਾਰਨ ਨਪੁਂਸਕਤਾ ਹੋ ਸਕਦੀ ਹੈ. ਇਸ ਨੂੰ ਨਾਮਰਦੀ ਵੀ ਕਿਹਾ ਜਾਂਦਾ ਹੈ. ਦੁਨੀਆਂ ਵਿੱਚ ਇਹ ਬੜੀ ਵੱਡੀ ਬਿਮਾਰੀ ਹੈ. ਅਗਰ ਇਸ ਦਾ ਇਲਾਜ ਕੀਤਾ ਜਾਵੇ ਤਾਂ ਜੀਵਨ ਸੁਖੀ ਤੇ ਖੁਸ਼ਹਾਲ ਹੋ ਜਾਂਦਾ ਹੈ.ਜਦੋ ਕੋਈ ਜਵਾਨੀ ਵਲ ਵਧਦਾ ਹੈ ਤਾ ਓਸ ਦੇ ਮਨਂ ਵਿਚ ਸੈਕਸ ਨੂੰ ਲੈ ਕੇ ਕਈ ਸਵਾਲ ਖੜੈ ਹੋ ਜਾਂਦੇ ਹਨ I

  ਕਿਸੇ ਲੰਬੀ ਬਿਮਾਰੀ ਤੋਂ ਬਾਦ ਜਾਂ ਤਨਾਅ ਭਰੀ ਜਿੰਦਗੀ ਕਰਕੇ ਕਦੀ – ਕਦੀ ਸੈਕਸ ਕਰਨ ਦੀ ਇੱਛਾ ਨਹੀ ਹੁੰਦੀ ਲਿੰਗ ਚ ਸਖ਼ਤਾਈ ਨਾ ਹੋਣਾ, ਲਿੰਗ ਦਾ ਟੇਢਾ ਜਾਂ ਛੋਟਾ ਹੋਣਾ,ਲਿੰਗ ਦੇ ਤਣਾਉ ਕਰਕੇ ਸਾਥੀ ਨੂੰ ਸੰਤੁਸ਼ਟ ਨਾ ਕਰ ਸਕਣਾ, ਧਾਂਤ, ਸੁਪਨਦੋਸ਼ ਦਾ ਠੀਕ ਸਮੇ ਤੇ ਇਲਾਜ ਨਾ ਹੋਣਾ, ਸਾਥੀ ਨੂੰ ਸੰਤੁਸ਼ਟ ਨਾ ਕਰ ਸਕਣਾ ਇਸ ਰੋਗ ਨੂੰ ਵਧਾਉਂਦਾ ਹੈ. ਇਸ ਤੋ ਜਿਆਦਾ ਸ਼ਰਮਿੰਦਗੀ ਕੀ ਹੋਵੇਗੀ ਕਿ ਜੀਵਨਸਾਥੀ ਸੈਕਸ ਕਰਨਾ ਚਾਹੁੰਦਾ ਹੈ ਪਰ ਤੁਹਾਡੇ ਲਿੰਗ ਚ ਤੜ੍ਹ ਨਹੀ ਆਉਂਦਾ ਜਾਂ ਜਲਦੀ ਖਲਾਸ ਹੋ ਜਾਂਦਾ ਹੈ. ਇਹ ਇੱਕ ਇਹੋ ਜੇਹਾ ਦਾ ਰੋਗ ਹੈ ਜਿਸ ਬਾਰੇ ਆਦਮੀ ਸੋਚਦਾ ਰਹਿੰਦਾ ਹੈ ਪਰ ਸਬ ਕੁਝ ਧਨ ਦੌਲਤ ਹੁੰਦੇ ਹੋਏ ਵੀ ਸਾਥੀ ਨੂੰ ਸੈਕਸ ਪ੍ਰਤੀ ਸੰਤੁਸ਼ਟ ਨਹੀ ਕਰ ਸਕਦੇ. ਅਜ ਕਲ ਆਮ ਤੌਰ ਤੇ ਦੇਖਿਆ ਗਿਆ ਹੈ ਕਿ ਪਰਿਵਾਰਾਂ ਦੇ ਟੁਟੱਣ ਦਾ ਮੁੱਖ ਕਾਰਨ ਵੀ ਸੈਕਸ ਹੀ ਹੈ.ਇਸ ਨਾਲ ਬੰਦੇ ਦੀ ਜਿੰਦਗੀ ਨਰਕ ਬਣਦੀ ਜਾਂਦੀ ਹੈ ਸਮੇਂ ਇਸਦਾ ਇਲਾਜ ਸਮੇ ਤੇ ਕਰਵਾ ਲਿਆ ਜਾਵੇ ਤਾਂ ਜਿੰਦਗੀ ਚ ਖੁਸ਼ਹਾਲੀ ਬਣੀ ਰਹਿੰਦੀ ਹੈ ਕਿਉਂਕਿ ਸਿਰਫ ਪੈਸੇ ਨਾਲ ਖੁਸ਼ੀ ਹਾਸਿਲ ਨਹੀ ਕੀਤੀ ਜਾ ਸਕਦੀ ਸਿਰਫ ਸਮੇ ਤੇ ਸਹੀ ਡਾਕਟਰ ਦੇ ਇਲਾਜ ਨਾਲ ਹੀ ਜਿੰਦਗੀ ਨੂੰ ਨਰਕ ਬਨਣ ਤੋ ਰੋਕਿਆ ਜਾ ਸਕਦਾ ਹੈ ਅਤੇ ਸਹੀ ਇਲਾਜ ਨਾਲ ਜਿੰਦਗੀ ਚ ਖੁਸ਼ੀਆ ਲਿਆਓ ਅਤੇ ਲਿੰਗ ਚ ਸਖ਼ਤਾਈ ਤੇ ਸਮਾ ਵਧਣ ਨਾਲ ਖੁਸ਼ੀ ਦਿਨ ਬ ਦਿਨ ਵਧੇਗੀ.

  img
  ਸ਼ਕਰਾਣੂਆਂ ਦੀ ਘਾਟ ਅਤੇ ਸੰਤਾਨਹੀਣਤਾ

  ਸੰਤਾਨ ਪ੍ਰਾਪਤੀ ਲਈ ਮਰਦਾਂ ਦੇ ਵੀਰਜ ਅੰਦਰ ਸ਼ੁਕਰਾਣੂ ਦਾ ਘੱਟ ਹੋਣਾ ਜਾਂ ਨਾ ਹੋਣਾ |

  ਇਹਦੇ ਲਈ ਪੱਕੀ ਸ਼ਰਤੀਆ ਦਵਾਈ ਦਿਤੀ ਜਾਂਦੀ ਹੈ ਜਿਸ ਨਾਲ ਘਟੇ ਹੋਏ ਸ਼ੁਕਰਾਣੂ ਕਦੇ ਵੀ ਨਹੀਂ ਘੱਟਦੇ ਅਤੇ ਸਾਡੇ ਇਸ ਇਲਾਜ਼ ਰਾਹੀਂ ਮਨ ਚਾਹੀ ਸੰਤਾਨ ਵੀ ਪ੍ਰਾਪਤ ਕੀਤੀ ਜਾ ਸਕਦੀ ਹੈ | ਸੰਭੋਗ ਆਰੰਭ ਕਰਨ ਤੋਂ ਪਹਿਲਾ ਹੀ ਲੀਕੇਜ ਦਾ ਹੋ ਜਾਣਾ ਸਾਡੀ ਦਵਾਈ ਨਾਲ ਬੰਦ ਹੋ ਜਾਂਦਾ ਹੈ |

  img
  ਸਮਾਂ ਘੱਟ ਲਗਣਾ

  ਵਧੇਰੇ ਹੱਥ ਰਸੀ ਤੋਂ ਬਾਦ, ਜਿਆਦਾ ਟੈਂਸ਼ਨ ਕਰਕੇ ਜਾਂ ਵੀਰਜ ਦੀ ਵੇਸਟੇਜ, ਧਾਂਤ ਜਾਂ ਸੁਪਨਦੋਸ਼ ਕਰਕੇ ਵੀ ਇਹ ਬਿਮਾਰੀ ਹੋ ਸਕਦੀ ਹੈ. ਜੀਵਨਸਾਥੀ ਦੇ ਨਾਲ ਇੱਛਾ ਹੁੰਦੇ ਹੋਏ ਵੀ ਲਿੰਗ ਚ ਸਖ਼ਤਾਈ ਨਾ ਆਉਣਾ, ਜੇ ਲਿੰਗ ਚ ਸਖ਼ਤਾਈ ਆ ਵੀ ਜਾਵੇ ਤਾਂ ਵੀਰਜ ਦਾ ਜਲਦੀ ਨਿਕਲ ਜਾਣਾ, ਵਧੇਰੇ ਹੱਥ ਰਸੀ ਤੋਂ ਬਾਦ, ਜਿਆਦਾ ਟੈਂਸ਼ਨ ਕਰਕੇ ਜਾਂ ਵੀਰਜ ਦੀ ਵੇਸਟੇਜ, ਧਾਂਤ ਜਾਂ ਸੁਪਨਦੋਸ਼ ਕਰਕੇ ਵੀ ਇਹ ਬਿਮਾਰੀ ਹੋ ਸਕਦੀ ਹੈ. ਜੀਵਨਸਾਥੀ ਦੇ ਨਾਲ ਇੱਛਾ ਹੁੰਦੇ ਹੋਏ ਵੀ ਲਿੰਗ ਚ ਸਖ਼ਤਾਈ ਨਾ ਆਉਣਾ, ਜੇ ਲਿੰਗ ਚ ਸਖ਼ਤਾਈ ਆ ਵੀ ਜਾਵੇ ਤਾਂ ਵੀਰਜ ਦਾ ਜਲਦੀ ਨਿਕਲ ਜਾਣਾ, ਜੇ ਪੂਰੀ ਤਰਾਂ ਨਾਲ ਸਾਥੀ ਨੂੰ ਸੰਤੁਸ਼ਟ ਨਾ ਕਰ ਸਕਣਾ ਇਸ ਨਾਲ ਵੀ ਜਿੰਦਗੀ ਨਸ਼ਟ ਹੋਣ ਦੇ ਨੇੜੇ ਪਹੁੰਚ ਜਾਂਦੀ ਹੈ. ਪੂਰੀ ਤਰਾਂ ਨਾਲ ਜਿੰਦਗੀ ਚ ਲਿੰਗ ਚ ਸਖ਼ਤਾਈ ਨਾ ਆਉਣਾ, ਜੇ ਲਿੰਗ ਚ ਸਖ਼ਤਾਈ ਆ ਵੀ ਜਾਵੇ ਤਾਂ ਜਿਆਦਾ ਦੇਰ ਤੱਕ ਲਿੰਗ ਚ ਸਖ਼ਤਾਈ ਦਾ ਨਾ ਰਹਿਣਾ.

  ਕਿਸੇ ਲੰਬੀ ਬਿਮਾਰੀ ਤੋਂ ਬਾਦ ਜਾਂ ਕਿਸੇ ਵੇਲੇ ਸੱਟ ਫੇਟ ਲੱਗਣ ਦੇ ਨਾਲ ਵੀ ਨਪੁਂਸਕਤਾ ਹੋ ਸਕਦੀ ਹੈ. ਇਸ ਨੂੰ ਨਾਮਰਦੀ ਵੀ ਕਿਹਾ ਜਾਂਦਾ ਹੈ. ਦੁਨੀਆਂ ਵਿੱਚ ਇਹ ਬੜੀ ਵੱਡੀ ਬਿਮਾਰੀ ਹੈ. ਅਗਰ ਇਸ ਦਾ ਇਲਾਜ ਕੀਤਾ ਜਾਵੇ ਤਾਂ ਜੀਵਨ ਸੁਖੀ ਤੇ ਖੁਸ਼ਹਾਲ ਹੋ ਜਾਂਦਾ ਹੈ.ਜਦੋ ਕੋਈ ਜਵਾਨੀ ਵਲ ਵਧਦਾ ਹੈ ਤਾਂ ਓਸ ਦੇ ਮਨਂ ਵਿਚ ਸੈਕਸ ਨੂੰ ਲੈ ਕੇ ਕਈ ਸਵਾਲ ਖੜ੍ਹੇ ਹੋ ਜਾਂਦੇ ਨੇ.

  ਲਿੰਗ ਚ ਸਖ਼ਤਾਈ ਨਾ ਹੋਣਾ, ਲਿੰਗ ਦਾ ਟੇਢਾ ਜਾਂ ਛੋਟਾ ਹੋਣਾ,ਲਿੰਗ ਦੇ ਤਣਾਉ ਕਰਕੇ ਸਾਥੀ ਨੂੰ ਸੰਤੁਸ਼ਟ ਨਾ ਕਰ ਸਕਣਾ, ਧਾਂਤ, ਸੁਪਨਦੋਸ਼ ਦਾ ਸਮੇ ਤੇ ਇਲਾਜ ਨਾ ਹੋਣਾ, ਸਾਥੀ ਨੂੰ ਸੰਤੁਸ਼ਟ ਨਾ ਕਰ ਸਕਣਾ ਇਸ ਰੋਗ ਨੂੰ ਵਧਾਉਂਦਾ ਹੈ. ਇਸ ਤੋ ਜਿਆਦਾ ਸ਼ਰਮਿੰਦਗੀ ਕੀ ਹੋਵੇਗੀ ਕਿ ਜੀਵਨਸਾਥੀ ਸੈਕਸ ਕਰਨਾ ਚਾਹੁੰਦਾ ਹੈ ਪਰ ਤੁਹਾਡੇ ਲਿੰਗ ਚ ਤਣਾਉ ਨਹੀ ਆਉਂਦਾ ਜਾਂ ਜਲਦੀ ਖਲਾਸ ਹੋ ਜਾਣਾ. ਇਹ ਇੱਕ ਇਹੋ ਜੇਹਾ ਦਾ ਰੋਗ ਹੈ ਜਿਸ ਬਾਰੇ ਆਦਮੀ ਸੋਚਦਾ ਰਹਿੰਦਾ ਹੈ ਪਰ ਸਭ ਕੁਝ ਧਨ ਦੌਲਤ ਹੁੰਦੇ ਹੋਏ ਵੀ ਸਾਥੀ ਨੂੰ ਸੈਕਸ ਨਾਲ ਸੰਤੁਸ਼ਟ ਨਹੀ ਕਰ ਸਕਦਾ. ਅਜ ਕਲ ਆਮ ਤੌਰ ਤੇ ਦੇਖਿਆ ਗਿਆ ਹੈ ਕਿ ਪਰਿਵਾਰਾਂ ਦੇ ਟੁਟੱਣ ਦਾ ਮੁੱਖ ਕਾਰਣ ਵੀ ਸੈਕਸ ਕਮਜ਼ੋਰੀ ਹੀ ਹੈ.ਇਸ ਨਾਲ ਮਰੀਜ ਦੀ ਜਿੰਦਗੀ ਨਰਕ ਬਣਦੀ ਜਾਂਦੀ ਹੈ ਜੇ ਇਸਦਾ ਇਲਾਜ ਸਮੇ ਤੇ ਕਰਵਾ ਲਿਆ ਜਾਵੇ ਤਾਂ ਜਿੰਦਗੀ ਚ ਖੁਸ਼ਹਾਲੀ ਬਣੀ ਰਹਿੰਦੀ ਹੈ ਕਿਉਂਕਿ ਸਿਰਫ ਪੈਸੇ ਨਾਲ ਖੁਸ਼ੀ ਹਾਸਿਲ ਨਹੀ ਕੀਤੀ ਜਾ ਸਕਦੀ ਸਿਰਫ ਸਮੇ ਤੇ ਸਹੀ ਡਾਕਟਰ ਦੇ ਇਲਾਜ ਨਾਲ ਹੀ ਜਿੰਦਗੀ ਨੂੰ ਨਰਕ ਬਨਣ ਤੋ ਰੋਕਿਆ ਜਾ ਸਕਦਾ ਹੈ ਅਤੇ ਇਲਾਜ ਨਾਲ ਜਿੰਦਗੀ ਚ ਖੁਸ਼ੀਆ ਲਿਆਓ ਅਤੇ ਲਿੰਗ ਚ ਤੜ੍ਹ ਤੇ ਸਮਾ ਵਧਣ ਨਾਲ ਖੁਸ਼ੀ ਦਿਨ ਬ ਦਿਨ ਵਧੇਗੀ.

  img
  ਸ਼ੀਘਰਪਤਨ

  ਔਰਤ ਦੇ ਨਾਲ ਸੰਭੋਗ ਕਰਨ ਤੋ ਪਹਿਲਾਂ ਜਾਂ ਕਰਦੇ ਸਮੇ ਜਲਦੀ ਵੀਰਜ ਦਾ ਨਿਕਲਨਾ ਸ਼ੀਘਰਪਤਨ ਕਹਾਉਂਦਾ ਹੈ. ਇਸ ਨਾਲ ਮਰੀਜ ਆਪਣੀ ਇੱਛਾ ਤਾਂ ਪੂਰੀ ਨਹੀ ਕਰ ਸਕਦਾ ਨਾਲ ਹੀ ਜੀਵਨ ਸਾਥੀ ਦੀ ਇੱਛਾ ਵੀ ਪੂਰੀ ਨਹੀ ਕਰ ਸਕਦਾ ਜਿਸ ਨਾਲ ਘਰੇਲੂ ਅਤੇ ਅਸਲ ਜਿੰਦਗੀ ਚ ਦਰਾਰਾਂ ਆਉਣੀਆ ਸ਼ੁਰੂ ਹੋ ਜਾਂਦੀਆ ਹਨ. ਕਿਸੇ ਵੇਲੇ ਮਰੀਜ ਦਾ ਸਾਥੀ ਜਦੋ ਸੰਤੁਸ਼ਟ ਨਹੀ ਹੋ ਪਾਂਦਾ ਤਾ ਉਹ ਸਾਥੀ ਆਪਣੀ ਸੰਤੁਸ਼ਠੀ ਵਾਸਤੇ ਦੂਜੇ ਨੌਜਵਾਨਾ ਨੂੰ ਆਪਣੇ ਚੁੰਗਲ ਚ ਫਸਾ ਲੈਂਦੀ ਹੈ.ਜੀਵਨ ਸਾਥੀ ਦੀ ਸਤੁੰਸ਼ਟੀ ਨਾ ਹੋਈ ਤਾਂ ਤੁਹਾਡਾ ਦਿਨ ਰਾਤ ਪੈਸਾ ਕਮਾਇਆ ਕੀ ਕਰੇਗਾ. ਪੈਸਾ ਕਦੇ ਵੀ ਜੀਵਨ ਸਾਥੀ ਦੀ ਸਤੁੰਸ਼ਟੀ ਨਹੀ ਕਰਦਾ. ਔਰਤ ਦੀ ਸੈਕਸ ਰਾਹੀ ਪੂਰੀ ਤੱਸਲੀ ਕਰੋ ਤਾਂ ਜਿੰਦਗੀ ਸੁਖੀ ਬਣਦੀ ਹੈ.

  ਦਵਾਈ ਲੈਣ ਤੋ 24 ਘੰਟੇ ਬਾਦ ਹੀ ਰੋਗੀ ਆਪਣੇ ਆਪ ਨੂੰ ਸ਼ਰੀਰਕ, ਮਾਨਸਿਕ ਅਤੇ ਸੇਕਸ ਹਰ ਪਾਸਿਓ ਠੀਕ ਮਹਿਸੂਸ ਕਰਨ ਲੱਗ ਜਾਵੇਗਾ ਅਤੇ ਦਿਨ ਪਰ ਦਿਨ ਜੋਸ਼ ਵੱਧਦਾ ਜਾਵੇਗਾ. ਪੂਰਾ ਕੋਰਸ ਕਰਨ ਤੋ ਬਾਦ ਹਮੇਸ਼ਾਂ ਵਾਸਤੇ ਠੀਕ ਹੋ ਜਾਵੇਗਾ, ਦਵਾਈ ਖਾਣ ਦੇ ਨਾਲ 60 ਸਾਲ ਦਾ ਵਿਅਕਤੀ ਵੀ ਆਪਣੇ ਆਪ ਵਿੱਚ 30 ਸਾਲ ਵਾਲੀ ਸੈਕਸ ਪਾਵਰ ਮਹਿਸੂਸ ਕਰੇਗਾ ਚਾਹੇ ਇਹ ਬਿਮਾਰੀ ਉਸ ਨੂੰ 20 ਸਾਲ ਤੋਂ ਹੋਵੇ ਸਾਡੀ ਦਵਾਈ ਖਾਣ ਤੋਂ ਬਾਦ ਆਪਦੀ. ਬਾਰ-ਬਾਰ ਸੈਕਸ ਕਰਨ ਦੀ ਇੱਛਾ ਹੋਵੇਗੀ |

  img
  ਲਿੰਗ ਦੀ ਲੰਬਾਈ ਘੱਟ ਹੋਣਾ

  ਲਿੰਗ ਛੋਟਾ ਹੋਣਾ, ਟੇਢਾਪਣ, ਲਿੰਗ ਪਤਲਾ ਹੋਣਾ

  ਰੋਗੀ ਨੂੰ 1 ਮਹੀਨੇ ਦੇ ਵਿੱਚ ਹੀ ਕਰੀਮ ਦਾ ਅਸਰ ਦਿਸਣਾ ਸ਼ੁਰੂ ਹੋ ਜਾਵੇਗਾ ਅਤੇ ਲਿੰਗ ਮੋਟਾ, ਵੱਡਾ , ਲੰਮਾ ਅਤੇ ਸਿੱਧਾ ਹੀ ਰਹੇਗਾ. ਜਿਸ ਨਾਲ੍ ਮਰੀਜ਼ ਆਪਣੇ ਸਾਥੀ ਨੂੰ ਸਦਾ ਸੰਤੁਸ਼ਟ ਰਖੇਗਾ.

  img
  ਧਾਂਤ ਦਾ ਪੈਣਾ

  ਇਸ ਬਿਮਾਰੀ ਨਾਲ ਰੋਗੀ ਦੇ ਪੇਸ਼ਾਬ ਰਸਤੇ ਤੋ ਸਫੇਦ ਧਾਤੂ ਦਾ ਜਾਣਾ, ਪੇਸ਼ਾਬ ਕਰਨ ਵੇਲੇ ਜਾਂ ਬਾਦ ਵਿੱਚ ਵੀਰਜ ਦੀਆਂ ਬੂੰਦਾ ਦਾ ਡਿਗੱਣਾ. ਇਸ ਰੋਗੀ ਨੂੰ ਅਂਗਰੇਜੀ ਭਾਸ਼ਾ ਚ ਸਪਰਮੇਟੋਰੀਆ ਕਿਹਾ ਜਾਂਦਾ ਹੈ. ਇਹ ਰੋਗ ਜਿਆਦਾ ਨਸ਼ਾ ਕਰਨ ਨਾਲ, ਗੰਦੀਆਂ ਫਿਲਮਾ ਦੇਖਣ ਨਾਲ ਜਾਂ ਹੱਥ ਰਸੀ ਨਾਲ ਹੁੰਦਾ ਹੈ. ਇਸ ਰੋਗ ਦੇ ਵਧਣ ਨਾਲ ਵੀਰਜ ਇਨਾ ਪਤਲਾ ਹੋ ਜਾਂਦਾ ਹੈ ਕਿ ਪੇਸ਼ਾਬ ਦੇ ਰਸਤੇ ਬਾਹਰ ਜਾਣਾ ਸ਼ੁਰੂ ਹੋ ਜਾਂਦਾ ਹੈ ਜੋ ਕਿ ਅਸੀ ਅੱਖਾਂ ਨਾਲ ਨਹੀ ਦੇਖ ਸਕਦੇ ਜਿਸ ਨਾਲ ਮਰੀਜ ਨੂੰ ਥਕਾਵਟ, ਆਲਸ, ਕੰਮ ਕਰਨ ਨੂੰ ਦਿਲ ਨਾ ਕਰਨਾ, ਚੇਹਰੇ ਤੇ ਚਮਕ ਨਾ ਰਹਿਣਾ ਜਿਹੇ ਲਛੱਣ ਪੈਦਾ ਹੋ ਜਾਂਦੇ ਹਨ. ਜੇ ਇਹ ਰੋਗ ਹੋਰ ਵੱਧ ਜਾਵੇ ਤਾ ਉਸ ਨਾਲ ਲਿੰਗ ਚ ਜੋਸ਼ ਆਉਣਾ ਘੱਟ ਹੋ ਜਾਂਦਾ ਹੈ ਅਤੇ ਜੇ ਮਰੀਜ ਦਾ ਰੋਗ ਵੱਧ ਜਾਵੇ ਤਾ ਸੈਕਸ ਕਮਜੋਰੀ ਆ ਜਾਂਦੀ ਹੈ. ਮਰੀਜ ਦੇ ਦਿਲ ਵਿੱਚ ਸੈਕਸ ਦੀ ਇੱਛਾ ਹੁੰਦੇ ਹੋਏ ਵੀ ਲਿੰਗ ਚ ਜੋਸ਼ ਪੈਦਾ ਨਹੀ ਹੁੰਦਾ ਅਤੇ ਜੇ ਆ ਵੀ ਜਾਵੇ ਤਾ ਉਹ ਔਰਤ ਨੂੰ ਪੂਰੀ ਤਰਾ ਸੰਤੁਸ਼ਟ ਨਹੀ ਕਰ ਸਕਦਾ ਜਿਸ ਦੇ ਨਾਲ ਉਸ ਦੇ ਦਿਲ ਵਿੱਚ ਔਰਤ ਪ੍ਰਤੀ ਸੰਭੋਗ ਦਾ ਡਰ ਹਰ ਵਕਤ ਸਤਾਂਦਾ ਰਹਿਂਦਾ ਹੈ ਅਤੇ ਦੂਜੇ ਪਾਸੇ ਉਹ ਆਪਨੇ ਜੀਵਨਸਾਥੀ ਨੂੰ ਵੀ ਨਿਰਾਸ਼ ਕਰ ਦਿੰਦਾ ਹੈ. ਜੇ ਇਹ ਰੋਗ ਹੋਰ ਵੱਧ ਜਾਵੇ ਤਾ ਨਾਮਰਦੀ ਦੇ ਲਛੱਣ ਵੀ ਆਣੇ ਸ਼ੁਰੂ ਹੋ ਜਾਂਦੇ ਹਨ ਅਤੇ ਆਪਨੇ ਸਾਥੀ ਨੂੰ ਗਵਾਣ ਦਾ ਡਰ ਹਰ ਵੇਲੇ ਬਣਿਆ ਰਹਿੰਦਾ ਹੈ ਜਿਸ ਨਲ ਉਹ ਪਾਗਲ ਦਾ ਸ਼ਿਕਾਰ ਵੀ ਹੋ ਜਾਂਦਾ ਹੈ. ਇਸ ਕਰਕੇ ਮਰੀਜ ਨੂੰ ਚਾਹੀਦਾ ਹੈ ਕਿ ਉਹ ਜਲਦੀ ਤੋ ਜਲਦੀ ਇਸਦਾ ਇਲਾਜ ਕਰਵਾਏ ਜਾਂ ਸਾਡੇ ਨਾਲ ਸੰਪਰਕ ਕਰੇ.

  ਰੋਗੀ ਦੇ ਪੇਸ਼ਾਬ ਦੇ ਨਾਲ ਚਿੱਟੇ ਰੰਗ ਦਾ ਤਰਲ ਪਦਾਰਥ ਦਾ ਨਿਕਲਨਾ. ਇਹ ਬਿਮਾਰੀ ਵਧ ਕੇ ਸੈਕਸ ਰੋਗ ਦਾ ਰੂਪ ਲੈ ਸਕਦੀ ਹੈ|

  ਦਵਾਈ ਲੈਣ ਤੋ 1 ਹਫ਼ਤੇ ਬਾਦ ਹੀ ਪੇਸ਼ਾਬ ਵਿੱਚ ਸਫ਼ੇਦ ਪਦਾਰਥ ਆਣਾ ਘਟ ਹੋ ਜਾਵੇਗਾ ਅਤੇ ਪੂਰਾ ਕੋਰਸ ਕਰਨ ਤੋ ਬਾਦ ਹਮੇਸ਼ਾਂ ਵਾਸਤੇ ਠੀਕ ਹੋ ਜਾਵੇਗਾ.

  img
  ਸੁਪਨਦੋਸ਼

  ਜਦ ਕੋਈ ਆਪਣੀ ਜਵਾਨੀ ਦੀ ਤਰਫ ਵੱਧ ਹੈ ਤਾਂ ਉਸਦੇ ਮਨ ਵਿੱਚ ਸੈਕਸ ਨੂੰ ਲੈ ਕੇ ਵਾਧੂ ਸਵਾਲ ਖੜੇ ਹੋ ਜਾਂਦੇ ਹਨ ਜਿਨਾ ਦਾ ਸਮੇਂ ਤੇ ਜਵਾਬ ਮਿਲਨਾ ਮੁਸ਼ਕਿਲ ਹੋ ਜਾਂਦਾ ਹੈ. ਦੂਜੇ ਪਾਸੇ ਮਰੀਜ ਦੇ ਲਿੰਗ ਦਾ ਜੋਸ਼ ਘੱਟ ਹੋਣਾ, ਸੁਪਨੇ ਚ ਕਿਸੇ ਕੁੜੀ ਜਾਂ ਔਰਤ ਦੇ ਨਾਲ ਸੰਭੋਗ ਕਰਦੇ ਸਮੇ ਵੀਰਜ ਦਾ ਨਿਕਲ ਜਾਨਾ, ਕਈ ਵਾਰ ਬਿਨਾ ਸੰਭੋਗ ਕੀਤੇ ਹੀ ਵੀਰਜ ਦਾ ਨਿਕਲ ਜਾਣਾ, ਸਵੇਰ ਨੂੰ ਮਰੀਜ ਦੇ ਸ਼ਰੀਰ ਚ ਥਕਾਵਟ ਹੋਣਾ, ਸੁਸਤੀ ਬਣੀ ਰਹਿਣੀ, ਖਾਧਾ ਪੀਤਾ ਨਾ ਲਗਣਾ, ਲਿੰਗ ਚ ਉਤੇਜਨਾ ਦਾ ਘੱਟ ਹੋ ਜਾਣਾ, ਸੁਭਾਹ ਚ ਚਿੜਚਿੜਾਪਨ, ਦਿਲ ਚ ਮਾਯੂਸੀ ਰਹਿਣਾ ਇਹ ਸਭ ਲੱਛਣ ਸੁਪਨਦੋਸ਼ ਸ਼ੁਰੂ ਹੋਣ ਦੇ ਹੁੰਦੇ ਹਨ. ਮਰੀਜ ਦਾ ਸ਼ਰਾਬ ਦਾ ਸੇਵਨ ਕਰਨਾ, ਹਰ ਵਕਤ ਸੋਚਦੇ ਰਹਿਣਾ, ਹੱਥ ਰਸੀ , ਗੰਦੀਆਂ ਤਸਵੀਰਾਂ ਜਾਂ ਫਿਲਮਾ ਦੇਖਣਾ, ਸ਼ਰੀਰ ਦਾ ਦਿਨ ਬ ਦਿਨ ਕਮਜੋਰ ਹੋਣਾ, ਦਿਮਾਗ ਚ ਬੁਜਦਿਲੀ ਆਣਾ, ਜਲਦੀ ਥਕਾਵਟ ਹੋ ਜਾਣਾ, ਕਿਸੇ ਔਰਤ ਨੂੰ ਦੇਖ ਕੇ ਭੀ ਲਿੰਗ ਚ ਚੁਸਤੀ ਨਾ ਆਣਾ ਇਸਦੇ ਮੁੱਖ ਕਾਰਨ ਹਨ. ਜੇ ਇਸਦਾ ਸਮੇ ਤੇ ਇਲਾਜ ਨਾ ਕੀਤਾ ਜਾਵੇ ਤਾਂ ਇਹ ਵੱਧ ਕੇ ਸੈਕਸ ਰੋਗ ਦਾ ਰੂਪ ਲੈ ਲੈਂਦੀ ਹੈ. ਇਸ ਕਰਕੇ ਇਸਦਾ ਸਮੇ ਤੇ ਇਲਾਜ ਕਰਵਾਣਾ ਬਹੁਤ ਜਰੂਰੀ ਹੈ, ਇਸ ਕਰਕੇ ਇਸ ਦੇ ਇਲਾਜ ਵਾਸਤੇ ਸਾਡੇ ਨਾਲ ਜਲਦੀ ਤੋ ਜਲਦੀ ਸੰਪਰਕ ਕਰੋ ਕਿਤੇ ਜਿੰਦਗੀ ਨਰਕ ਨਾ ਬਣ ਜਾਵੇ.

  ਇਸ ਬਿਮਾਰੀ ਵਿੱਚ ਔਰਤ ਦੇ ਸੁਪਨੇ ਵਿੱਚ ਆਓਣ ਕਰਕੇ ਜਾਂ ਬਿਨਾ ਸੁਪਨੇ ਤੋ ਵੀ ਵੀਰਜ ਨਿਕਲ ਜਾਂਦਾ ਹੈ. ਅਗਰ ਇਹ ਬਿਮਾਰੀ ਵੱਧ ਜਾਵੇ ਤਾਂ ਸੈਕਸ ਕਮਜੋਰੀ ਆਓਣੀ ਸ਼ੁਰੂ ਹੋ ਜਾਂਦੀ ਹੈ.

  ਦਵਾਈ ਲੈਣ ਤੋਂ 1 ਮਹੀਨੇ ਬਾਦ ਹੀ ਰੋਗੀ ਆਪਣੇ ਆਪ ਨੂੰ 50% ਤੋ 80% ਤੱਕ ਠੀਕ ਮਹਿਸੂਸ ਕਰਨ ਲੱਗ ਜਾਵੇਗਾ ਅਤੇ ਪੂਰਾ ਕੋਰਸ ਕਰਨ ਤੋ ਬਾਦ ਹਮੇਸ਼ਾਂ ਲਈ ਠੀਕ ਹੋ ਜਾਵੇਗਾ.

  img
  ਲੀਕੋਰੀਆਂ ਅਤੇ ਹਰ ਤਰਾਂ ਦੇ ਇਸਤਰੀ ਰੋਗ

  ਮੁੰਡਿਆਂ ਵਾਂਗ ਕੁੜੀਆਂ ਵੀ ਬਚਪਨ ਤੇ ਜਵਾਨੀ ਵਿਚ ਹੱਥ ਰਸੀ ਵਰਗੀਆਂ ਗ਼ਲਤੀਆਂ ਕਰ ਲੈਦੀਆਂ ਹਨ |ਜੋ ਕੁੜੀਆਂ ਸੈਕਸ ਦੀ ਅਨਜਾਣਤਾ ਦੇ ਕਾਰਨ ਮਾੜ੍ਹੇ ਵਿਕਾਰਾਂ ਦਾ ਸ਼ਿਕਾਰ ਹੋ ਜਾਂਦੀਆਂ ਹਨ ਉਹ ਇਕਾਂਤ ਮਿਲਦੇ ਹੀ ਲੈਸਬੀਅਨ ਕੁੜ੍ਹੀਆਂ ਵਾਂਗ ਆਪਸ ਵਿਚ ਸੋਂਦੇ ਸਮੇਂ ਜਾਂ ਨਹਾਉਂਦੇ ਸਮੇਂ ਇਕ ਦੂਜੀ ਨਾਲ ਫਿੰਗਰ ਸੈਕਸ ਕਰਨ ਲੱਗ ਜਾਂਦੀਆਂ ਹਨ ਤੇ ਉਦੋਂ ਤਕ ਕਰੀ ਜਾਂਦੀਆਂ ਹਨ ਜਦੋ ਤਕ ਦੋਵੇ ਜਣੀਆਂ ਡਿਸਚਾਰਜ ਨਹੀਂ ਹੋ ਜਾਂਦੀਆਂ ਇਹ ਮਾੜ੍ਹੀ ਆਦਤ ਪੈ ਜਾਂਦੀ ਹੈ ਤਾਂ ਕੁੜ੍ਹੀਆਂ ਵਿਚ ਲੀਕੋਰੀਆ ਰੋਗ ਭਾਵ ਪਾਣੀ ਪੈਣਾ ਸ਼ੁਰੂ ਹੋ ਜਾਂਦਾ ਹੈ |ਇਸ ਤੋਂ ਬਿਨਾਂ ਖਟੀਆਂ ਤਲੀਆਂ ਚੀਜਾਂ ਤੇਜ ਮਿਰਚ ਮਸਾਲੇ ,ਫਾਸਟਫੂਡ ,ਜੰਕ ਫ਼ੂਡ ਮੀਟ ਮੁਰਗਾ ਵਧੇਰੇ ਖਾਣ ਨਾਲ ਵੀ ਇਸ ਰੋਗ ਚ ਵਾਧਾ ਹੋ ਜਾਂਦਾ ਹੈ ਅੱਜ ਕਲ ਹਾਈ ਕਲਾਸ ਹੋਸਟਲ ਗਰਲਜ ਨਸ਼ੇ ਲੈਣ ਵੀ ਲੱਗ ਜਾਂਦੀਆਂ ਹਨ ਜਿਸ ਕਾਰਨ ਇਸ ਰੋਗ ਵਿਚ ਵਾਧਾ ਹੋ ਰਿਹਾ ਹੈ | ਇਹ ਰੋਗ ਇਸਤਰੀ ਨੂੰ ਹੋਰ ਵੀ ਕਈ ਰੋਗਾਂ ਦਾ ਸ਼ਿਕਾਰ ਬਣਾਂਦਾ ਹੈ | ਇਸਤਰੀ ਸੁੱਕਣਾ ਸੜਨਾ ਸ਼ੁਰੂ ਹੋ ਜਾਂਦੀ ਹੈ | ਗਰਭ ਹਾਸਲ ਕਰਨ ਮੁਸ਼ਕਿਲ ਹੋ ਜਾਂਦਾ ਹੈ |ਛਾਤੀਆਂ ਸੁੰਗੜ ਜਾਂਦੀਆਂ ਹਨ |ਅੰਦਰੋਂ ਇਸਤਰੀ ਰਸ (ਵੀਰਯ)ਖਤਮ ਹੋ ਜਾਂਦਾ ਹੈ |ਇਸ ਰੋਗ ਦਾ ਜੜ ਤੋਂ ਪੱਕਾ ਇਲਾਜ ਸਾਡੇ ਦਵਾਖਾਨਾ ਚ ਹੋ ਜਾਂਦਾ ਹੈ |

  img
  ਸ਼ੁਗਰ ਕਾਰਨ ਕਮਜ਼ੋਰੀਆਂ ਤੋਂ ਛੁੱਟਕਾਰਾ

  Sikander Dawakhana ਆਯੁਰਵੇਦਿਕ ਸੈਟਰ ਵਲੋ ਸ਼ੂਗਰ ਲਈ ਤਿਆਰ ਕੀਤੀ ਜਾਂਦੀ ਹਰਬਲ ਆਯੁਰਵੇਦਿਕ ਦਵਾਈ ਦੇ ਇਸਤੇਮਾਲ ਦੁਆਰਾ ਦਿਨਾ ਵਿਚ ਵਧੀ ਹੋਈ ਸ਼ੂਗਰ ਦੀ ਸੱਮਸਿਆ Sikander Dawakhana ਆਯੁਰਵੇਦਿਕ ਸੈਟਰ ਵਲੋ ਸ਼ੂਗਰ ਲਈ ਤਿਆਰ ਕੀਤੀ ਜਾਂਦੀ ਹਰਬਲ ਆਯੁਰਵੇਦਿਕ ਦਵਾਈ ਦੇ ਇਸਤੇਮਾਲ ਦੁਆਰਾ ਦਿਨਾ ਵਿਚ ਵਧੀ ਹੋਈ ਸ਼ੂਗਰ ਦੀ ਸੱਮਸਿਆ ਤੋ ਛੁਟਕਾਰਾ ਪਾਇਆ ਜਾ ਸਕਦਾ ਹੈ | ਪੂਰੀ ਤਰਾ ਨਾਲ ਸ਼ੁਧ ਹਰਬਲ ਆਯੁਰਵੇਦਿਕ ਦਵਾਈ ਰਾਹੀਂ ਬਿਨਾ ਕੋਈ ਪਰਹੇਜ ਤੋ ਸ਼ੂਗਰ ਅਤੇ ਸ਼ੂਗਰ ਕਾਰਨ ਹੋਣ ਵਾਲੀਆ ਹੋਰ ਸੱਮਸਿਆਵਾ ਤੋ ਛੁਟਕਾਰਾ ਪਾਓ | ਸਾਡੀ ਦਵਾਈ ਦੇ ਸਿਰਫ ਇਕ ਵਾਰ ਇਸਤੇਮਾਲ ਨਾਲ ਨਾੜੀ ਤੰਤਰ ਦੁਬਾਰਾ ਇਨਸੁਲਿਨ ਬਨਾਉਣਾ ਸ਼ੁਰੂ ਕਰ ਦਿੰਦਾ|ਸਰੀਰ ਵਿਚ ਸ਼ੂਗਰ ਦਾ ਪੱਧਰ ਨਾਰਮਲ ਹੋ ਜਾਂਦਾ ਹੈ |ਜਿਸ ਨਾਲ ਰੋਗੀ ਹੋਲੀ ਹੋਲੀ ਠੀਕ ਹੋ ਜਾਂਦਾ ਹੈ ਅਤੇ ਦੁਬਾਰਾ ਮਿਠਾ ਵੀ ਖਾ ਸਕਦਾ ਹੈ |

  ਸ਼ੂਗਰ ਦੇ ਮਰੀਜ ਨੂੰ ਸ਼ਰਾਬ ਦੀ ਵਰਤੋਂ ਬਿਲਕੁਲ ਨਹੀਂ ਕਰਨੀ ਚਾਹੀਦੀ ਕਿਉਂਕਿ ਸ਼ੂਗਰ ਵੀਰਯ ਦੇ ਖਾਤਮੇ ਦਾ ਕਾਰਨ ਬਣਦੇ ਹਨ| ਸ਼ੂਗਰ ਦੇ ਮਰੀਜ ਦਾ ਸ਼ਰਾਬ ਪੀਣਾ ਸਰੀਰਕ ਅਤੇ ਸੈਕਸ ਬਰਬਾਦੀ ਨੂੰ ਸੱਦਾ ਦੇਣ ਵਾਲੀ ਗੱਲ ਹੈ| ਸ਼ੂਗਰ ਦੇ ਮਰੀਜ ਦੇ ਸ਼ਰਾਬ ਕਾਰਨ ਅੰਗ ਸੁੰਗੜਨੇ ਸ਼ੁਰੂ ਹੋ ਜਾਂਦੇ ਹਨ | ਸ਼ੂਗਰ ਹਮੇਸ਼ਾਂ ਨਾਰਮਲ ਰਹਿਣ ਲੱਗ ਜਾਂਦੀ ਹੈ

  img
  ਸੈਕਸ ਵਿਚ ਛੂਤ ਰੋਗ (V.D.)

  ਪਰਾਈ ਇਸਤਰੀ ਨਾਲ ਬਿਨਾ ਕੰਡੋਮ ਤੋਂ ਸਰੀਰਕ ਸੰਬੰਧ ਬਨਾਉਣੇਅਤੇ ਵਧੇਰੇ ਹਸਤ ਮੇਥਨ ਅਤੇ ਲੀਕੋਰੀਆਂ ਤੋਂ ਪੀੜਿਤ ਲੜਕੀ ਨਾਲ ਸੰਬੋਗ ਕਰਨ ਤੇ ਇਹ ਛੂਤ ਰੋਗ ਪੈਦਾ ਹੋ ਜਾਂਦਾ ਹੈ | ਜਿਸ ਕਾਰਨ ਸ਼ੁਰੂ ਵਿਚ ਬੰਦੇ ਨੂੰ ਪਿਸ਼ਾਬ ਲੱਗ ਕੇ ਆਉਣ ਲੱਗਦਾ ਹੈ | ਲਿੰਗ ਦੇ ਅੰਦਰ ਅਤੇ ਬਾਹਰ ਸੋਜਿਸ਼ ਸ਼ੁਰੂ ਹੋ ਜਾਂਦਾ ਹੈ | ਬਾਹਰ ਵਾਲੀ ਕਵਰ ਸ੍ਕਿਨ ਉਤੇ ਪਿਤ ਵਰਗੇ ਦਾਣੇ ਨਿਕਲ ਆਂਦੇ ਹਨ ਜਦੋ ਉਹਨਾਂ ਵਿੱਚ ਪਸ ਭਰ ਜਾਂਦੀ ਤਾ ਬੰਦੇ ਨੂੰ ਬਹੁਤ ਦਰਦ ਸ਼ੁਰੂ ਹੋ ਜਾਂਦੀ ਹੈ | ਲਿੰਗ ਨੂੰ ਛੂਣਾ ਵੀ ਮੁਸ਼ਕਿਲ ਹੋ ਜਾਂਦਾ ਹੈ | ਇਸ ਰੋਗ ਨੂੰ ਵੀ.ਡੀ. ਕਿਹਾ ਜਾਂਦਾ ਹੈ | ਇਸ ਰੋਗ ਦਾ ਸਦਾ ਲਈ ਜੜ੍ਹ ਤੋਂ ਪੱਕਾ ਇਲਾਜ਼ ਸਿਕੰਦਰ ਦਵਾਖਾਨਾ ਚ ਹੋ ਜਾਂਦਾ ਹੈ |

  • ਭਾਰਤ ਦੇ ਉਪ ਰਾਸ਼ਟਰਪਤੀ ਜਨਾਬ ਹਾਮਿਦ ਮੁਹੰਮਦ ਅੰਸਾਰੀ ਡਾਕਟਰ ਪ੍ਰਿਤਪਾਲ ਸਿੰਘ ਨੂੰ ਸਿਹਤ ਸੇਵਾਵਾਂ ਲਈ ਸਨਮਾਨਿਤ ਕਰਦੇ ਹੋਏ |
  • ਕੇਂਦਰੀ ਮੰਤਰੀ ਅਤੇ ਸਰਵ ਭਾਰਤ ਦੇ ਬ.ਜ.ਪ.ਪ੍ਰਧਾਨ ਸ਼੍ਰੀ ਵਿਜੈ ਸਾਂਪਲਾ ਡਾਕਟਰ ਪ੍ਰਿਤਪਾਲ ਸਿੰਘ ਨੂੰ ਸਤਿਕਾਰ ਦਿੰਦੇ ਹੋਏ |
   c
  • ਇਕ ਸਮਾਜਿਕ ਸਮਾਗਮ ਵਿਚ ਪਹੁੰਚਣ ਤੇ ਸਨਮਾਨ ਕਰਦੀ ਹੋਇ ਪ੍ਰਬੰਧਕਾ |
  • ਸਭ ਧਰਮਾਂ ਦਾ ਸਤਿਕਾਰ ਕਰਦੇ ਹੋਏ ਗੁਰੂ ਰਵਿਦਾਸ ਮਹਾਰਾਜ ਦਾ ਪ੍ਰਕਾਸ਼ ਉਤਸਵ ਮਨਾਂਦੇ ਹੋਏ ਡਾਕਟਰ ਪ੍ਰਿਤਪਾਲ ਸਿੰਘ ਅਤੇ ਉਹਨਾਂ ਦੇ ਸਾਥੀ |
  • ਪੰਜਾਬ ਦੇ ਸੀ.ਪ.ਸ. ਸ਼੍ਰੀ ਅਵਿਨਾਸ਼ ਚੰਦਰ ਡਾਕਟਰ ਪ੍ਰਿਤਪਾਲ ਸਿੰਘ ਨੂੰ ਸਿਹਤ ਸੇਵਾਵਾਂ ਲਈ ਸਨਮਾਨਿਤ ਕਰਦੇ ਹੋਏ |
  • ਡਾਕਟਰ ਪ੍ਰਿਤਪਾਲ ਸਿੰਘ ਨਵਜੰਮਿਆ ਧੀਆਂ ਦੀ ਲੋਹੜੀ ਮਨਾਂਦੇ ਹੋਏ |
  • ਲੋੜਬੰਦ ਗਰੀਬ ਬੱਚਿਆਂ ਨੂੰ ਪੈਰਾਂ ਤੇ ਖੜਾ ਕਰਨ ਲਈ ਸਿਲਾਈ ਮਸ਼ੀਨਾਂ ਭੇਂਟ ਕਰਦੇ ਹੋਏ ਡਾਕਟਰ ਪ੍ਰਿਤਪਾਲ ਸਿੰਘ |
  • ਇਕ ਸਮਾਜਿਕ ਸਮਾਗਮ ਵਿਚ ਪਹੁੰਚਣ ਤੇ ਸਨਮਾਨ ਕਰਦੀ ਹੋਇ ਪ੍ਰਬੰਧਕਾ |
  • ਡਾਕਟਰ ਪ੍ਰਿਤਪਾਲ ਸਿੰਘ ਲੰਗਰ ਵਰਤਾੳਂਦੇ ਹੋਏ
  • ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਣ ਲਈ ਬੋਡੀ ਬਿਲਡਿੰਗ ਮੁਕਾਬਲੇ ਲਈ ਤਿਆਰ ਕਰਦੇ ਹੋਏ ਡਾਕਟਰ ਪ੍ਰਿਤਪਾਲ ਸਿੰਘ ਦਾ ਸਨਮਾਨ ਕਰਦੇ ਹੋਏ |
  • ਨਵਜੰਮਿਆ ਧੀਆਂ ਨੂੰ ਸਤਿਕਾਰ ਦਿੰਦੇ ਹੋਏ ਡਾਕਟਰ ਪ੍ਰਿਤਪਾਲ ਸਿੰਘ |
  • ਕੇਂਦਰੀ ਮੰਤਰੀ ਅਤੇ ਸਰਵ ਭਾਰਤ ਦੇ ਬ.ਜ.ਪ.ਪ੍ਰਧਾਨ ਸ਼੍ਰੀ ਵਿਜੈ ਸਾਂਪਲਾ ਡਾਕਟਰ ਪ੍ਰਿਤਪਾਲ ਸਿੰਘ ਨੂੰ ਸਤਿਕਾਰ ਦਿੰਦੇ ਹੋਏ |
   c
  • ਸੀਨੀਅਰ ਅਕਾਲੀ ਨੇਤਾ ਸ. ਤੇਗਾ ਸਿੰਘ ਬਾਲ ਅਤੇ ਉਹਨਾਂ ਦੇ ਸਾਥੀ ਡਾਕਟਰ ਪ੍ਰਿਤਪਾਲ ਸਿੰਘ ਨੂੰ ਗੁਰੂ ਘਰ ਦੀਆ ਸੇਵਾਵਾਂ ਲਈ ਸਨਮਾਨਿਤ ਕਰਦੇ ਹੋਏ |
  • ਡਾਕਟਰ ਪ੍ਰਿਤਪਾਲ ਸਿੰਘ ਲੰਗਰ ਵਰਤਾੳਂਦੇ ਹੋਏ
  • ਜਲੰਧਰ ਦੇ ਪੁਲਿਸ ਕਮਿਸ਼ਨਰ ਸ਼੍ਰੀ ਅਰਪਿਤ ਸ਼ੁਕਲਾ ਨੂੰ ਜੀ ਆਇਆ ਕਹਿੰਦੇ ਹੋਏ ਡਾਕਟਰ ਪ੍ਰਿਤਪਾਲ ਸਿੰਘ |
  • ਡਾਕਟਰ ਪ੍ਰਿਤਪਾਲ ਸਿੰਘ ਲੰਗਰ ਵਰਤਾੳਂਦੇ ਹੋਏ

  ਸਮਾਜ ਸੇਵਾ ਵਿੱਚ ਯੋਗਦਾਨ

  ਡਾਕਟਰ ਪ੍ਰਿਤਪਾਲ ਸਿੰਘ ਨੇ ਸਮਾਜ ਸੇਵਾ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਦਿੱਤਾ ਹੈ ਅਤੇ ਸਮਾਜ ਵਿੱਚ ਫੈਲ ਰਹੀਆਂ ਕੁਰੀਤੀਆਂ ਵਿਰੁੱਧ ਲੜਾਈ ਲੜ ਰਹੇ ਹਨ.